First Episode - Amrit Bani - Shri Guru Ravidass Ji
| 13525 Views |
Post a Comment
Oops!
The words you entered did not match the given text. Please try again.
18 Comments

Reply
Babulal Choudhary
9:44 AM on August 1, 2017
प्रेम छिपाये न छिपे
!!'रविदास' प्रेम न छुप सके, अब लाख छुपाये कोई
प्रेम न मुख खोले कभी , नैन देत हैं बोल!!
!!'रविदास' प्रेम न छुप सके, अब लाख छुपाये कोई
प्रेम न मुख खोले कभी , नैन देत हैं बोल!!

Reply
rakesh kumar
9:50 PM on August 29, 2012
GURU RAVIDAS JI K JANAM DIVAS PAR AGAR GURU JI NE BULAYA TO MAIN JARUR AAUNGA
MERE MAN DI MURAD PURI KR DO WAHEGURU JI
MERE MAN DI MURAD PURI KR DO WAHEGURU JI

Reply
pardeep dhawan
5:45 AM on March 6, 2012
Jo Bole So Nirbhai Jagat Shri. Guru Ravidas Mharaj Ki jai........................
Jai gurudev dhan gurudev.....
Dhawan boys.............
Jai gurudev dhan gurudev.....
Dhawan boys.............

Reply
BALBIR SINGH
10:59 AM on December 22, 2011
asi hoshiarpur distt v lehli khurd de rehn vale hain 22 saal ton panipat rehnde hain guru ravidaas ji nu hi apna guru mande hain saare ravidasia nu apna guru ravidaas hi manan chahida hai

Reply
Pardeep
11:24 PM on March 20, 2011
Jai gurudev dhan gurudev mere veera. Sanu ikatha hona paina hai taan jo asi apni kaum te hon wale julma nu rok sakiye.

Reply
Pardeep
11:19 PM on March 20, 2011
Dhan dhan jagatguru Ravidas Ji maharaj ji di Amritbani da sangato raz raz ke amrit pivo. Dhan ne Ravidassia kaum de Sant jina ne sanu sada maan dilaya. Hun sanu koi lalkar nhi sakda. Amritbani sadi hai. Amritbani naal apni kaum nu jodo ate azad ho jao. Jai Gurudev Dhan Gurudev.

Reply
sam phagwaria
4:54 AM on March 12, 2011
Sam Phagwaria ਜੋ ਬੋਲੇ ਸੋ ਨੀਰਭੈ ਸੱਤ੍ਗੁਰੂ ਰਵਿਦਾਸ ਮਾਹਾਰਾਜ ਦੀ ਜੈ...................................
ਗੁਰੂ ਪ੍ਆਰੀ ਗੁਰੂ ਸਵਾਰੀ ਸਾਦ ਸੰਗਤ ਜੀ ਸ਼ਰਦਾ ਪ੍ਆਰ ਤਿਆਗ ਵੈਰਾਗ ਵਿਵੇਕ ਤੇ
ਅਨੇਕ ਗੁਣਾ ਦੀ ਮੂਰਤ ਦਾਤਾ ਦੇ ਦਾਤਾ ਪ੍ਰਬ ਕੀ ਜੋਤ ਸਰਵ ਵਿਆਪਕ ਗਰੀਬਾ ਤੇ
ਮਜਲੂਮਾਂ ਦੇ ਮਸੀਹਾ ਧੰਨ ਧੰਨ ਜੱਗਤ ਗੁਰੂ ਸੱਤਗੁਰੁ ਰਵਿਦਾਸ ਮਹਾਰਾਜ ਜੀ ਦੇ
ਜਨਮ ਦਿਨ ਦੀ ਗੁਰਪੁਰਵ ਦੀ ਮੇਰੇ ਵਲੋ ਜਾਣੀ ਸੈਮ ਵਲੋ ਦੇਸ ਜਾਂ ਪਰਦੇਸ
ਵਿੱਚ ਬੈਠੀਆ ਸਾਰੀਆ ਸੰਗਤਾ ਨੂੰ ਲੱਖ ਲੱਖ ਵਦਾਈ ਹੋਵੇ ਤੇ
ਮੈ ਸਤਗੁਰਾਂ ਦੇ ਚਰਨਾ ਵਿੱਚ ਅਰਦਾਸ ਕਰਦਾ ਕੇ ਸਾਰੀਆ ਸੰਗਤਾਂ ਨੂੰ
ਸਮੱਤ ਬਖ੍ਸੰਣ ਤੇ ਉਨਾ ਉਤੇ ਸਦਾ ਹੀ ਮੇਹ਼ਰ ਦੀ ਨਿਗਾ ਬਣਾਈ ਰੱਖਣ.......
ਜੋ ਬੋਲੇ ਸੋ ਨੀਰਭੈ ਸੱਤ੍ਗੁਰੂ ਰਵੀਦਾਸ ਮਾਹਾਰਾਜ ਦੀ ਜੈ......................................

Harjinder Jassi
1:16 AM on December 8, 2010
18 ਫਰਬਰੀ 2011, 634ਵੇਂ ਗੁਰਪੁਰ ਦੀਆ ਸਾਰੀਆ ਨੂੰ ਮੇਰੇ ਵਲੋ ਬਧਾਈਆ
فربری 2011، 634وے گورپور ديا ساریا نوں میرے ولوں بدائیا ،18
ਸ੍ਰੀ ਗੁਰੂ ਰਾਵਿਦਾਸ ਮਹਾਂਰਾਜ ਜੀ ਦੇ ਜਨੰਮ ਦਿਨ ਦੀਆ ਜੱਸੀ ਪਰਿਵਾਰ ਵਲੋਂ ਸਾਰੀ ਕੋਮ ਨੂੰ ਬਹੁਤ ਬਹੁਤ ਮੁਬਾਰਕਾ ।
سری گورو راویداس مہاںراج جی دے جنم دین دیا جسسی پریوار ولوں ساری کوم نوں باہوت باہوت موبارکا ،
ਧਨ ਧਨ ਬੱਲਾਂ ਵਾਲੇ ਸੰਤ ਜਿਹਨਾਂ ਨੇ ਸਾਨੂੰ ਨਵੀਂ ਰਾਹ ਤੇ ਪਹਿਚਾਨ ਦੀਤੀ ।
دھن دھن ببلا والے سنت جیھنا نے سانو نویں راح تے پحیچان دیتی ،
ਹਰਜਿੰਦਰ ਜੱਸੀ
ھرجیندر جسسی

Yuvraj jassi
11:37 AM on December 7, 2010
16 February 2011, ਸ੍ਰੀ ਗੁਰੂ ਰਵਿਦਾਸ ਜੀ ਦੇ ਜੰਨਮ ਦਿਨ ਦੀ ਜੱਸੀ ਪ੍ਰਰਿਵਾਰ ਵਲੋਂ ਬਹੁਤ ਬਹੁਤ ਵਦਾਈ ।
ਯੁਵਰਾਜ ਜੱਸੀ
ਯੁਵਰਾਜ ਜੱਸੀ

Reply
harjinder jassi
6:16 AM on April 23, 2010
ki chamar(Ravidassie) jo sikh kom da sahara ley rahey han aapne daram nu chhupaun da oh sikh kom vich viyah kra sakde han.
Oops!
Oops, you forgot something.